LYRICS

ਕੈਬਰੇ ਵ੍ਹਾਇਮਾਰ

ਕੀ ਤੂੰੰ ਲਭੇਂ ਪਿਆਰ ਸੋਹਣੀਏ
ਜਾਂ ਫਿਰ ਜੀ ਪਰਚਾਵਾ
ਸਿਰ ਤੇ ਭਾਰ ਹਜ਼ਾਰ ਜੋ ਸੋਚਾਂ
ਉਹਨਾਂ ਤੋਂ ਛੁਟਕਾਰਾ

ਸੋਚਣਾ ਅਜ ਹੈ ਮਨਾਹ
ਨਿਕੰਮਾ ਹੈ ਇੰਕ਼ਲਾਬ
ਛਡ ਫਿਕਰਾਂ
ਲਾ ਟੀਵੀ ਲੈ 1920 ਦੇ
ਬਰਲਿਨ ਦਾ ਮਜ਼ਾ

ਖੁੱਲਿਆ ਖੁੱਲਿਆ
ਫਿਰ ਕੈਬਰੇ ਵ੍ਹਾਇਮਾਰ
ਆਜਾ ਆਜਾ
ਤੂੰ ਕੈਬਰੇ ਵ੍ਹਾਇਮਾਰ

ਯਾਰ ਅਜ ਦੀ ਗਲ ਨਿਰਾਲੀ
ਇੱਕ ਤੋਂ ਇੱਕ ਤਮਾਸ਼ਾ
ਗਧੀਗੇੜ੍ਹ ਸਭ ਲਈ ਲਾਜ਼ਮੀ
ਕਲਰਕ ਹੋਵੇ ਜਾਂ ਰਾਜਾ

ਇਕ ਸੀੜੀ ਹੈ ਸਾਹਮਣੇ
ਸਭ ਚੜ੍ਹ ਚੜ੍ਹ ਖਪ ਜਾਣਗੇ
ਤੇ ਸਾਡੀ ਉਮਰਾਂ
ਜਿਥੇ ਅਧੀ ਜਾਂਦੀ ਵੇਖੀਏ
ਸਾਰੀ ਦਈਏ ਲੁਟਾ

ਖੁਲਿਆ ਖੁਲਿਆ
ਫਿਰ ਕੈਬਰੇ ਵ੍ਹਾਇਮਾਰ
ਆਜਾ ਆਜਾ
ਤੂੰ ਕੈਬਰੇ ਵ੍ਹਾਇਮਾਰ

ਡਿਠਾ ਇਕ ਪਿੰਡ ਨਿਆਰਾ
ਥਾਂ ਥਾਂ ਲਗੇ ਸ਼ੀਸ਼ੇ
ਅਸਲ ਨਹੀਂ ਇਥੇ ਅਕ਼ਸ ਨੂੰ ਲੋਕੀਂ
ਘੋਟ ਘੋਟ ਕੇ ਪੀਂਦੇ

ਸੁਣ ਸੋਹਣੀਏ ਗਲ ਨਾ ਬਦਲ
ਮੇਰੀ ਖਾਹਿਸ਼ਾਂ ਨੇ ਬਿਲਕ਼ੁਲ ਅਸਲ
ਛਡ ਸ਼ਰਮਾਂ
ਬੇਜਾਨਾਂ ਦੀ ਬਸਤੀ ਚ
ਜਿਉਂਦੇ ਹੀ ਕਰਦੇ ਖਤਾ

ਖੁਲਿਆ ਖੁਲਿਆ
ਫਿਰ ਕੈਬਰੇ ਵ੍ਹਾਇਮਾਰ
ਆਜਾ ਆਜਾ
ਤੂੰ ਕੈਬਰੇ ਵ੍ਹਾਇਮਾਰ

ਡੁਲਿਆ ਡੁਲਿਆ
ਫਿਰ ਕੈਬਰੇ ਵ੍ਹਾਇਮਾਰ
ਆਜਾ ਆਜਾ
ਤੂੰ ਕੈਬਰੇ ਵ੍ਹਾਇਮਾਰ

Cabaret Weimar

Are you looking for love, my love
Or just to pass the time
Or to throw off the thousand troubles
That weigh down on the mind

Thinking is banned today
Revolution is but crap
Kick back
Switch on the TV
Chill out just like 1920s' Berlin

It's open, it's open again
Cabaret Weimar
Come in, come into
Cabaret Weimar

Pal! It's just crazy these days
It's just a big spectacle
Everyone must go round-n-round
Be it a clerk or a king

Over there's a stairway
All must die climbing it
And our lives
Might as well have a little fun
It's all gonna go to dogs anyway

It's open, it's open again
Cabaret Weimar
Come in, come inside
Cabaret Weimar

Saw a strange village the other day
It had mirrors everywhere
People just drank from the image
Didn't care about the real

Now don't change the topic, my love
My desires are totally real
Don't be shy
In this town of the dead
Only the living make mistakes

It's open, it's open again
Cabaret Weimar
Come in, come inside
Cabaret Weimar

It's overflowing, it's overflowing
Again Cabaret Weimar
Come in, Come inside
Cabaret Weimar

 

Lead vocals & electric guitars: Rabbi
Bass guitar: Brennon Denfer
Drums programming: Aswani Verma
Dhol: Babbi
Hammond organ, keyboards: Andrew Rosario Ferrao
Indian percussion: Rakesh Bharadwaj
Rap: J. Nu
Female vocal harmonies: Vasundhara Vidalur
Recorded by Nikkhil Beri & Rabbi (vocals) at Anäd, New Delhi.

On the day of vocal harmony dubbing, I got to the studio with my female-company deprived staff grinning ear-to-ear, I pulled the control room door and saw the reason--Vasundhara. And then she started singing, woah!

CONCERTS

+91 9654313192

info@rabbishergill.com