LYRICS

ਲਭਦਾ ਏਂ ਜਿਹਨੂੰ

ਯਾਰਾਂ ਦੀਆਂ ਗੱਪਾਂ ਚ
ਕੌਫ਼ੀ ਦੇ ਕੱਪਾਂ ਚ
ਕਾਲੇ ਚਿੱਟੇ ਸਫ਼ਿਆਂ ਚ
ਮੀਲਾਂ ਦੇ ਪਥਰਾਂ ਚ

ਲਭਦਾ ਏਂ ਜਿਹਨੂੰ
ਕਦੇ ਲਭਿਆ ਵੀ ਏ
ਤੇਰੀ ਰੂਹ ਦਾ ਖਲਾਅ
ਕਿਸੇ ਭਰਿਆ ਵੀ ਏ

ਲਭਦਾ ਏਂ ਜਿਹਨੂੰ
ਕਦੇ ਲਭਿਆ ਵੀ ਏ
ਤੇਰੀ ਰੂਹ ਦਾ ਤਲਾਅ
ਕਿਸੇ ਤਰਿਆ ਵੀ ਏ

ਨਵੀਂ ਨਵੀਂ ਕ਼ਦਰਾਂ ਚ
ਦਬੀ ਦਬੀ ਸਧਰਾਂ ਚ
ਮਿਣਤੀਆਂ ਲਖਾਂ ਚ
ਕਿਸੇ ਸੋਹਣੀ ਦੀਆਂ ਅਖਾਂ ਚ

ਲਭਦਾ ਏਂ ਜਿਹਨੂੰ
ਕਦੇ ਲਭਿਆ ਵੀ ਏ
ਤੇਰੀ ਰੂਹ ਦਾ ਖਲਾਅ
ਕਿਸੇ ਭਰਿਆ ਵੀ ਏ

ਲਭਦਾ ਏਂ ਜਿਹਨੂੰ
ਕਦੇ ਲਭਿਆ ਵੀ ਏ
ਤੇਰੀ ਰੂਹ ਦਾ ਤਲਾਅ
ਕਿਸੇ ਤਰਿਆ ਵੀ ਏ

ਸਾਰੇ
ਰੌਲੇ ਦੀਆਂ ਕ਼ਤਾਰਾਂ
ਇਹ ਜੋ ਮੇਰੇ ਸਾਹਵੇਂ ਨੇ
ਬੋਲਾਂ ਦੇ ਛਲਾਵੇ ਨੇ
ਉਹ ਕਿਹੜਾ ਰਸਤਾ ਏ
ਜਿਹੜਾ ਜਾਲਾਂ ਚੋਂ
ਚਾਲਾਂ ਚੋਂ
ਚੁਪ ਤਕ ਖੜੇ

ਲਭਦਾ ਏਂ ਜਿਹਨੂੰ
ਕਦੇ ਲਭਿਆ ਵੀ ਏ
ਤੇਰੀ ਰੂਹ ਦਾ ਤਲਾਅ
ਕਿਸੇ ਤਰਿਆ ਵੀ ਏ

ਲਭਦਾ ਏਂ ਜਿਹਨੂੰ
ਕਦੇ ਲਭਿਆ ਵੀ ਏ
ਤੇਰੀ ਰੂਹ ਦਾ ਤਲਾਅ
ਕਿਸੇ ਤਰਿਆ ਵੀ ਏ

Labhda Eyn Jihnun

In idle chatter with friends
In cups of coffee
In black & white pages
In milestones

That which you seek
Have you ever found it
The emptiness of your soul
Has anyone filled it

That which you seek
Have you ever found it
The pool of you soul
Has anyone ever swum there

In brand new values
In buried desires
In a million counts
In a beautiful girl's eyes

That which you seek
Have you ever found it
The emptiness of your soul
Has anyone filled it

That which you seek
Have you ever found it
The pool of you soul
Has anyone ever swum there

Everywhere
Are rows of noise
All this in front of me
Are but the illusions of words
Where is the way
That carries through webs
And tricks
To silence

That which you seek
Have you ever found it
The pond of your soul
Has anyone ever swum there

That which you seek
Have you ever found it
The pond of your soul
Has anyone ever swum there

 

Lead vocals, vocal harmonies & acoustic guitar: Rabbi
Acoustic bass guitar: Brennon Denfer
Drums programming: Aswani Verma
Acoustic piano: Andrew Rosario Ferrao
Recorded by Nikkhil Beri & Rabbi (vocals) at Anäd, New Delhi.

The staircase of the studio was too narrow for the upright piano but the resourceful handler -- a Sardar who'd come to deliver it, dismantled it and reassembled it inside the recording room. "Only a Sardar...", Nikkhil murmurred.

CONCERTS

+91 9654313192

info@rabbishergill.com